ਇੱਕ ਵਿਅਕਤੀ ਨੂੰ 18 ਕਿਲੋ ਭੁੱਕੀ ਅਤੇ ਅੱਧਾ ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ।
ਹੈਰੋਇਨ ਅਤੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ।
01 ਵਿਅਕਤੀ 50 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ।
ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ।
ਸੀ.ਆਈ.ਏ ਸਟਾਫ ਜਗਰਾਉਂ ਨੇ 02 ਵਿਅਕਤੀਆਂ ਨੂੰ 01 ਕਿਲੋ 80 ਕਿਲੋ ਭੁੱਕੀ ਅਤੇ ਇੱਕ ਟਰੈਕਟਰ-ਟਰਾਲੀ ਸਮੇਤ ਕਾਬੂ ਕੀਤਾ ਹੈ।
ਲੁਧਿਆਣਾ(ਦਿਹਾਤੀ) ਪੁਲਿਸ ਨੇ 2 ਦੋਸ਼ੀਆਂ ਨੂੰ 2 ਪਿਸਤੌਲ,3 ਮੈਗਜ਼ੀਨ,18 ਜਿੰਦਾ ਕਾਰਤੂਸ ਅਤੇ 01 ਬੁਲੇਟ ਮੋਟਰਸਾਈਕਲ ਸਮੇਤ ਕਾਬੂ ਕਰਕੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਵਿੱਚ ਸਫਲਤਾ ਹਾਸਲ ਕੀਤੀ।
ਸਾਈਬਰ ਸੈੱਲ ਵਲੋਂ ਆੱਨ-ਲਾਈਨ ਫਰਾਡ ਦੇ ਪੀੜਤ ਨੂੰ ਉਸਦੀ 3.08 ਲੱਖ ਰੁਪਏ ਦੀ ਰਾਸ਼ੀ ਵਾਪਸ ਕਰਵਾਈ ਗਈ।
ਜਗਰਾਉਂ ਦੇ ਵਪਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿਚ ਤਿੰਨ ਦੋਸ਼ੀ ਪੁਲਿਸ ਨੇ ਕੀਤੇ ਕਾਬੂ।
ਲੁਧਿਆਣਾ ਦਿਹਾਤੀ ਪੁਲਿਸ ਨੇ ਸ਼ਹਿਰ ਜਗਰਾਉਂ ਵਿੱਚ ਨਸ਼ਾ ਸਪਲਾਈ ਕਰਨ ਆਏ ਨਸ਼ਾ ਤਸਕਰ ਨੂੰ ਕਾਬੂ ਹੈ।
ਲੁਧਿਆਣਾ ਦਿਹਾਤੀ ਪੁਲਿਸ ਨੇ ਦੋ ਵਿਅਕਤੀਆਂ ਨੂੰ 06 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ।
ਸਾਈਬਰ ਸੈੱਲ ਵਲੋਂ ਆੱਨ-ਲਾਈਨ ਫਰਾਡ ਦੇ ਪੀੜਤ ਨੂੰ ਉਸਦੀ 4.38 ਲੱਖ ਰੁਪਏ ਦੀ ਰਾਸ਼ੀ ਵਾਪਸ ਕਰਵਾਈ ਗਈ।
ਵਿਅਕਤੀ ਗ੍ਰਿਫਤਾਰ, ਜਿਸ ਨੇ ਨਸ਼ੀਲੀਆਂ ਦਵਾਈਆਂ ਕੋਰੀਅਰ ਰਾਹੀਂ ਵਿਦੇਸ਼ ਭੇਜੀਆਂ ਸਨ
ਲੁਧਿਆਣਾ ਦਿਹਾਤੀ ਪੁਲਿਸ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ 3 ਦੋਸ਼ੀ ਕੀਤੇ ਕਾਬੂ ।